Tuesday 22 November 2016

Best Punjabi Wahstapp Status, Check Latest Collection 2016 -2017

Status are of different kinds such as love, sad, fun, romantic, anger or attitude. We express ourselves through words in any language, be it Hindi, English, Punjabi or Urdu. What matters is the feeling that one wants to express through it to other.

                                                          We should update Punjabi status as well because it is a very sweet and lovely language. It somewhere directly connects to our heart and sometimes by updating Punjabi status we can also show our attitude (whether positive or negative) in a great way to others. If someone wants to express their love in a special way, then expressing through Punjabi love and romantic statuses would be just perfect.


  • ਕਾਸ਼ ਮੈਂ ਵੀ ਸਿੱਖਿਅਾ ਹੁੰਦਾ ਹਰ ੲਿੱਕ ਨੂੰ ਅਾਪਣਾ ਬਣਾੳੁਣਾ, ਸ਼ਾੲਿਦ ਅੱਜ ੳੁਹਨਾਂ ਵਿੱਚੋਂ ਕੋੲੀ ੲਿੱਕ ਤਾਂ ਮੇਰਾ ਹੁੰਦਾ…
  • ਹੱਸ ਕੇ ਸਭ ਨਾਲ ਗੱਲ ਕਰੀਏ … ਲੜਾਈਆਂ ਕਰਕੇ ਕੀ ਲੈਣਾ … ਵਾਹਿਗੁਰੂ ਸਭ ਸੁਖੀ ਵਸਣ … ਕਿਸੇ ਦੀਆਂ ਬੁਰਾਈਆਂ ਕਰਕੇ ਕੀ ਲੈਣਾ..
  • ਦੀਦਾਰ ਦੀ ਤਲਬ ਹੋਵੇ ਤਾਂ ਨਜ਼ਰਾਂ ਟਿਕਾ ਕੇ ਰੱਖੀਂ, ਕਿਉਂਕਿ “ਨਕਾਬ” ਹੋਵੇ ਜਾਂ “ਨਸੀਬ” ਸਰਕਦਾ ਜਰੂਰ ਆ
  • ਪਾਪ ਅਤੇ ਪੁਨ ਕਦੇ ਰਲ ਨਹੀ ਸਕਦੇ… ਦੁਨੀਅਾ ਵਾਲੇ ਤੇ ੲਿਸ਼ਕ ਕਦੇ ਇਕੱਠੇ ਚੱਲ ਨਹੀ ਸਕਦੇ…
  • ਅੱਜ ਤੇਰੇ ਕੋਲ ਵਕਤ ਨਹੀ ਘੁੱਟਣ ਲਈ…ਬਾਪੂ ਦੇ ਗੋਡੇ, ਕੱਲ ਦੁਨੀਆ ਵੇਖੀ ਸੀ ਚੜਕੇ ਤੂੰ ਬਾਪੂ ਦੇ ਮੋਢੇ ……..!!
  • ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ …
  • ਰਿਸਤੇ ਵੀ ਰੋਟੀ ਵਰਗੇ ਹੀ ਨੇ ਮਾੜੀ ਜਿਹੀ ਅੱਗ ਤੇਜ ਹੋਈ ਨਹੀ ਕਿ ਸੜ ਕੇ ਸੁਆਹ ਹੋ ਜਾਂਦੇ ਆ …
  • ਜ਼ਿੰਦਗੀ ਦਾ ਅਸੂਲ ਬਣਾ ਲਵੋ ਜੋ ਛੱਡ ਗਿਆ ਉਸਨੂੰ ਭੁੱਲ ਜਾਓ।
  • ਜਿਥੇ ਦੂਸਰਿਆਂ ਨੂੰ ਸਮਝਾਉਣਾ ਮੁਸ਼ਕਿਲ ਹੋ ਜਾਵੇ ,ਉਥੇ ਆਪਨੇ ਆਪ ਨੂੰ ਸਮਝਾਣ ਦੀ ਕੋਸ਼ਿਸ਼ ਕਰੋ॥ …. :)
  • ਬਹੁਤ ਔਖਾ ਹੈ ਹਰ ਵੇਲੇ ਹਕੀਕਤ ਚ ਰਹਿਣਾ , ਜ਼ਿੰਦਗੀ ਥੋੜੀ ਖੁਸ਼ੀ ਨਾਲ ਜੀਣ ਲਈ ਕੁਝ ਵਹਿਮ ਵੀ ਜਰੂਰੀ ਨੇ।
  • ਕੁਝ ਦਿਨ ਚੁੱਪ ਰਹਿ ਕੇ ਵੇਖੋ , ਲੋਕ ਸੱਚੀ ਤੁਹਾਨੂੰ ਭੁੱਲ ਜਾਣਗੇ।
  • ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀਂ ਮੈਂ ਬਿਲਕੁਲ ਠੀਕ ਹਾਂ, ਲੋਕੀਂ ਤਾਂ ਬੱਸ ਗਲਾਂ ਬਣਾਉਦੇ ਨੇ…
  • ਮੇਰੇ ਕੰਨ ਵਿਚ ਕਿਹਾ ਖੁਦਾ ਨੇ,ਜਿਗਰਾ ਰੱਖੀਂ ਡੋਲੀਂ ਨਾ….ਅਾਖਰ ਨੂੰ ਦਿਨ ਚੰਗੇ ਅਾੳੁਣੇ,ਬਸ ਚੁੱਪ ਕਰਜਾ ਬੋਲੀਂ ਨਾ
  • ਤੁਸੀਂ ਅਗਰ ਕਿਸੇ ਨਾਲ ਜ਼ਿੰਦਗੀ ਭਰ ਦਾ ਰਿਸ਼ਤਾ ਨਿਭਾਉਣਾ ਚਾਹੁੰਦੇ ਹੋ ਤਾਂ ਆਪਣੇ ਦਿਲ ਵਿਚ ਇਕ ਕਬਰਿਸਤਾਨ ਬਣਾ ਲਵੋ ਜਿਸ ਵਿਚ ਤੁਸੀਂ ਉਸਦੀ ਸਾਰੀਆਂ ਗ਼ਲਤੀਆਂ ਦਫ਼ਨ ਕਰ ਸਕੋ. 

No comments:

Post a Comment